ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ Joe Biden ਬਾਰੇ ਕੁਝ ਰੋਚਕ ਗੱਲਾਂ

joe biden

1) Joe Biden ਬਣੇ ਅਮਰੀਕਾ ਦੇ 46ਵੇ ਰਾਸ਼ਟਰਪਤੀ 


2) ਇਹ 36 ਸਾਲ ਸਾਂਸਦ ਅਤੇ 8 ਸਾਲ ਉਪ ਰਾਸ਼ਟਰਪਤੀ ਰਹਿ ਚੁਕੇ ਹਨ


3) ਭਾਰਤੀ ਮੂਲ ਦੇ ਜ਼ਿਆਦਾਤਰ ਲੋਕਾਂ ਤੇ ਨੂੰ Joe Biden ਹੀ ਵੋਟ ਦਿੱਤਾ ਹੈ

 

4) ਪਾਕਿਸਤਾਨ ਦੇ ਨਾਲ ਵੀ Joe Biden ਦੇ ਵਧੀਆ ਸਬੰਧ ਹਨ, 2008

 ਵਿਚ ਪਾਕਿਸਤਾਨ ਸਰਕਾਰ ਨੇ Joe Biden ਨੂੰ ਆਪਣੇ ਦੂਸਰੇ ਸਭ ਤੋਂ ਉਚੇ

 ਨਾਗਰਿਕ ਸੰਮਾਨ Hilal-E-Pakistan ਨਾਲ ਸਮਾਨਿਤ ਵੀ ਕੀਤਾ 


5) ਜਦੋਂ  2011 ਵਿਚ ਅਮਰੀਕਾ ਨੇ ਆਂਤਕਵਾਦੀ ਲਾਦੇਨ ਨੂੰ ਪਾਕਿਸਤਾਨ ਵਿਚ

 ਘੁਸ ਕੇ ਮਾਰਿਆ ਸੀ, ਉਸ ਸਮੇ Joe Biden ਨੇ ਇਸ ਦਾ ਵਿਰੋਧ ਕੀਤਾ ਸੀ

ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ Joe Biden ਬਾਰੇ ਕੁਝ ਰੋਚਕ ਗੱਲਾਂ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ Joe Biden ਬਾਰੇ ਕੁਝ ਰੋਚਕ ਗੱਲਾਂ Reviewed by Admin on November 07, 2020 Rating: 5

No comments:

Powered by Blogger.